Punjabi Love Shayari For Instagram [You Must Use]

Punjabi Love Shayari For Instagram [You Must Use]

Hi, here i made some special Love Punjabi Shayari collection only for you. If Are searching for Punjabi Shayari Sad Love then this is the right blog post for your search.

If you enjoy then share this post to your social media handle. Lets, Start the post.

Punjabi Love Shayari For InstagramBest Punjabi Love Shayari For Instagram :


Supne ch aaye oh mere ban ke

Gallan rooh naal karn de ishare dekhe mein..!!

Akhan chamkdiya noir chehre utte

Ajj kayi saal baad oh nazare dekhe mein..!!


ਸੁਪਨੇ ਚ ਆਏ ਉਹ ਮੇਰੇ ਬਣ ਕੇ

ਗੱਲਾਂ ਰੂਹ ਨਾਲ ਕਰਨ ਦੇ ਇਸ਼ਾਰੇ ਦੇਖੇ ਮੈਂ..!!

ਅੱਖਾਂ ਚਮਕਦੀਆਂ ਨੂਰ ਚਿਹਰੇ ਉੱਤੇ

ਅੱਜ ਕਈ ਸਾਲ ਬਾਅਦ ਉਹ ਨਜ਼ਾਰੇ ਦੇਖੇ ਮੈਂ..!!
Ishq ch kamle te khumar jeha aawe

Sajjna de utte bda pyar jeha aawe🥰..!!

ਇਸ਼ਕ ਚ ਕਮਲੇ ਤੇ ਖੁਮਾਰ ਜਿਹਾ ਆਵੇ

ਸੱਜਣਾ ਦੇ ਉੱਤੇ ਬੜਾ ਪਿਆਰ ਜਿਹਾ ਆਵੇ🥰..!!
Ajj da oh nhi kre bahle chir da

Beete pla di ched oh paawe baatan nu..!!

Rabba mereya Tu dass esa ki e ode ch

Mein jad gll kara nind na fr aawe raatan nu..!!

ਅੱਜ ਦਾ ੳੁਹ ਨਹੀਂ ਕਰੇ ਬਾਹਲੇ ਚਿਰ ਦਾ

ਬੀਤੇ ਪਲਾਂ ਦੀ ਛੇੜ ੳੁਹ ਪਾਵੇ ਬਾਤਾਂ ਨੂੰ..!!

ਰੱਬਾ ਮੇਰਿਆ ਤੂੰ ਦੱਸ ਐਸਾ ਕੀ ਏ ੳੁਹਦੇ ਚ

ਮੈਂ ਜਦ ਗੱਲ ਕਰਾਂ ਨੀਂਦ ਨਾ ਫਿਰ ਆਵੇ ਰਾਤਾਂ ਨੂੰ..!!
Ishq karda e par

Izhaar karda vi nahi😒..!!

Nasha rakhda e mera

Hora te marda vi nahi😘..!!

Aap karda e gussa

Mera jarda vi nahi😏..!!

Ohne russna vi e

Ohda sarda vi nahi🥰..!!

ਇਸ਼ਕ ਕਰਦਾ ਏ ਪਰ

ਇਜ਼ਹਾਰ ਕਰਦਾ ਵੀ ਨਹੀਂ😒..!!

ਨਸ਼ਾ ਰੱਖਦਾ ਏ ਮੇਰਾ

ਹੋਰਾਂ ਤੇ ਮਰਦਾ ਵੀ ਨਹੀਂ😘..!!

ਆਪ ਕਰਦਾ ਏ ਗੁੱਸਾ

ਮੇਰਾ ਜਰਦਾ ਵੀ ਨਹੀਂ😏..!!

ਉਹਨੇ ਰੁੱਸਣਾ ਵੀ ਏ

ਉਹਦਾ ਸਰਦਾ ਵੀ ਨਹੀਂ🥰..!!


Sacha pyar karna hai taa apne maa baap nu karo

ohna de pyar vich koi bewafai nahi hundi

ਸੱਚਾ ਪਿਆਰ ਕਰਨਾ ਹੈ ਤਾਂ ਆਪਣੇ ਮਾਂ ਬਾਪ ਨੂੰ ਕਰੋ

ਉਹਨੇ ਦੇ ਪਿਆਰ ਵਿਚ ਕੋਈ ਬੇਵਫਾਈ ਨਹੀ ਹੁੰਦੀ ।?


ਮੈਂ ਸ਼ਾਹ ਮੇਰੇ ਤੇਰੇ ਨਾਂ ਜੇ ਲਿਖ ਦੇਆਂ

ਤੈਨੂੰ ਕ਼ਦਰ ਓਹਦੋਂ ਬਾਅਦ ਵੀ ਹੋਣੀਂ ਨੀਂ

ਮੈਂ ਵੱਖ ਤੇਰੇ ਤੋਂ ਮੈਂ ਸਿੱਖੀ ਏਂ ਵਫ਼ਾ ਮੁਹੱਬਤ ਵਿੱਚ

ਤੂੰ ਖਾਵੇਂ ਕਸਮਾਂ ਤੇਥੋਂ ਵਫ਼ਾ ਤਾਵੀ ਹੋਣੀਂ ਨੀਂ

ਹਰ ਇੱਕ ਸ਼ਾਹ ਤੇ ਲਿਆਂ ਨਾਂ ਤੇਰਾ ਮੈਂ

ਛੱਡ ਦਉ ਕਲ਼ਮ ਓਹਦੋਂ ਸ਼ਾਇਰੀ ਵਿੱਚ ਜੇ ਲਉ ਨਾਂ ਤੇਰਾ ਮੈਂ


Ishq ch kamle te khumar jeha aawe

Sajjna de utte bda pyar jeha aawe🥰..!!

ਇਸ਼ਕ ਚ ਕਮਲੇ ਤੇ ਖੁਮਾਰ ਜਿਹਾ ਆਵੇ

ਸੱਜਣਾ ਦੇ ਉੱਤੇ ਬੜਾ ਪਿਆਰ ਜਿਹਾ ਆਵੇ🥰..!!


ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ
ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ..!!
ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ,
ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ..!
ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke,
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ..!!
ਮਿੱਠੀ ਤੇਰੀ ਚਾਹ ਹੀਰੇ ਦਿਖਾ ਕੇ ਗਈ ਐ ਰਾਹ ਹੀਰੇ,
ਤੂੰ ਤੇ ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ..!!
ਬੁਰਾ ਤੋ ਹਰ ਕੋਈ ਹੈ ਜਾਨੀ,
ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ..!!

ਸਾਡੇ ਤਾਂ ਸੁਪਨਿਆਂ ਵਿੱਚ ਵਿ ਤੇਰੇ ਤੋਂ,
ਇਲਾਵਾ ਕੋਈ ਹੋਰ ਨਹੀਂ ਆਉਂਦਾ ਤੇ ਜ਼ਿੰਦਗੀ ਵਿੱਚ ਕਿਵੇਂ..!!
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ ,
ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾ
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ
ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ
ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ
ਦਾ ਕਿਸਮਤ ਵਾਲੇ ਨੂੰ ਹੀ ਮਿੱਲਦਾ।
ਰੋਣ ਦੀ ਕੀ ਲੋੜ ਜੇ ਕੋਈ ਹਸਾਉਣ ਵਾਲਾ ਮਿਲ ਜਾਵੇ,
ਟਾਈਮ ਪਾਸ ਦੀ ਕੀ ਲੋੜ ਜੇ, ਕੋਈ ਦਿਲੋ ❤ ਕਰਨ ਵਾਲਾ ਮਿਲ ਜਾਵੇਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ
ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ ❤
ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ,
ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ
ਸ਼ਿਕਾਇਤ ਤਾਂ ਖੁਦ ਨਾਲ ਆ,
ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ,
ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ……
ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ,
ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ
ਮੁਹੱਬਤ ਸੀ ਤੇਰੇ ਨਾਲ,
ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ |
♡ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ,
ਸ਼ਬਦਾ ਦੇ ਤਾ ਹਜਾਰਾ ਮਤਲਬ🙈 ਨਿਕਲਦੇ ਨੇ..
ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ,
ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ 😍 !!


ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ
ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ
ਮੈਂ ਮਿਲਣਾ ਤੈਨੂੰ ਉਸ ਦੁਨੀਆ ਚ,
ਜਿੱਥੇ ਮਿਲ ਕੇ ਵਿਛੜਨ ਦਾ ਕੋਈ ਰਿਵਾਜ ਨਾ ਹੋਵੇ
ਸਾਦਗੀ ਤਾਂ ਕੁਦਰਤ ਦਾ ਗਹਿਣਾ ਹੈ
ਸ਼ਿੰਗਾਰ ਕੇ ਤਾਂ ਲੋਕੀ ਪੱਥਰ ਵੀ ਸਜਾ ਲੈਂਦੇ ਨੇ
ਕੌਣ ਕਹਿੰਦਾ ਏ ਮਹੁੱਬਤ ਪੂਰੀ ਨਹੀਂ ਹੁੰਦੀ
ਤੇਰਾ ਆਉਣਾ,ਠਹਿਰਨਾ ਤੇ ਚਲੇ ਜਾਣਾ ਦਾਸਤਾਂ ਤਾਂ ਪੂਰੀ ਐ
ਕੱਲੇ ਪਿਆਰ ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਅੱਜਕੱਲ
ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ

‪‎ਫ਼ੋਟੋ‬ ਤਾਂ ਅਸੀਂ ‪ਸ਼ੌਕ‬ ਨੂੰ ਖਿਚਵਾਉਂਣੇ ਹਾਂ,
ਕਿਸੇ ਦੇ ‪ਦਿਲ‬ ਵੱਸਣ ਲੲੀ ਸਾਡਾ ‪ਨਾਮ‬ ਹੀ ਕਾਫੀ ਆ

ਥੋੜੀ ਜਿਹੀ ਜੇਬ ਕੀ ਫਟੀ,
ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ

ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ
ਏ ਹੁਣ ਕਹਿੰਦੀ ਮਸੌਣ ਬਿਨ ਔਖਾ ਸਰਦਾ…!!

ਤੇਰੇ ਖਿਆਲ ਵੀ ਅਖ਼ਬਾਰ 📰 ਵਰਗੇ ਨੇ, ਇੱਕ ਦਿਨ ਵੀ ਛੁੱਟੀ ਨਈ ਕਰਦੇ ❤️

ਝੜ ਗਏ ਪੱਤੇ 🍂 ਕਦੇ ਤਾਂ ਖਿਲਣਗੇ, ਜਿਹੜੇ ਵਿਛੜ ਗਏ ਨੇ ਕਦੇ ਤਾਂ ਮਿਲਣਗੇ | 💯

Final Word
Let us know in the comments if you already knew about them or if any was a surprise for you. Related Posts

Post a Comment